Sri Guru Granth Sahib Vich aaye Itihasik Navan Te Thavan Da Kosh

Sri Guru Granth Sahib Vich aaye Itihasik Navan Te Thavan Da Kosh

$2.25
Product Code: SB052
Availability: In Stock
Viewed 859 times

Product Description

Number of Pages : 176.ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਏ ਇਤਿਹਾਸਕ ਨਾਵਾਂ ਤੇ ਥਾਵਾਂ ਦਾ ਕੋਸ਼ Written By ਇਸ ਪੁਸਤਕ ਵਿਚ ਗੁਰਬਾਣੀ ਵਿਚ ਜਿਨ੍ਹਾਂ ‘ਨਾਵਾਂ’ ਅਤੇ ‘ਥਾਵਾਂ’ ਦਾ ਜ਼ਿਕਰ ਹੈ ਉਨ੍ਹਾਂ ਨਾਲ ਸਿਖਿਆਦਾਇਕ ਘਟਨਾਵਾਂ ਸੰਬੰਧਤ ਹਨ । ਇਸ ਪੁਸਤਕ ਦੇ ਕਈ ਪੱਖ ਹਨ । ਇਹ ਪ੍ਰਾਚੀਨ ਭਾਰਤ ਦਾ ਇਤਿਹਾਸ ਹੈ । ਇਸ ਵਿਚ ਅੰਕਿਤ ਬ੍ਰਿਤਾਂਤ ਤੁਹਾਡੇ ਜੀਵਨ ਨੂੰ, ਤੁਹਾਡੀਆਂ ਮਨੋ-ਕਾਮਨਾਵਾਂ ਨੂੰ ਬਦਲ ਦੇਣਗੇ । ਇਸ ਪੁਸਤਕ ਦੇ ਤਿੰਨ ਭਾਗ ਹਨ । ਪਹਿਲੇ ਵਿਚ ਗੁਰੂ ਸਾਹਿਬਾਨ ਦਾ ਅਤੇ ਉਨ੍ਹਾਂ ਦੇ ਸੰਬੰਧੀਆਂ ਦਾ ਹਾਲ ਹੈ । ਦੂਜੇ ਵਿਚ ਹਿੰਦੂਆਂ ਅਤੇ ਮੁਸਲਮਾਨਾਂ ਆਦਿਕ ਦੇ ਵੱਡਿਆਂ ਦਾ ਹਾਲ ਹੈ ਅਤੇ ਤੀਜੇ ਵਿਚ ਉਨ੍ਹਾਂ ਥਾਵਾਂ ਦਾ ਹਾਲ ਦਰਜ ਹੈ, ਜਿਨ੍ਹਾਂ ਦਾ ਜ਼ਿਕਰ ਗੁਰਬਾਣੀ ਵਿਚ ਆਉਂਦਾ ਹੈ ।. Our ehutty / store deliver Punjabi / Sikh/ Sikhism products in India, Italy, Malaysia, Thailand, Canada, USA, UK, United States, America, Germany, Australia, new zealand , UAE and other parts of the world. Your can expect delivery as delivered by stores near you /me.

Write a review

Please login or register to review
Track Order